red oleander

the new bride steps

into the morning light

John Brandi

ਲਾਲ ਕਨੇਰ

ਨਵੀਂ ਵਿਆਹੀ ਆਈ ਬਾਹਰ

ਸਵੇਰ ਦੀ ਧੁੱਪ ਵਿਚ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

لال کنیر
نویں وِیاہی آئی باہر
سویر دی دھُّپ وِّچ

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ