a spring day

a long line of footprints

on the sandy beach

Masaoka Shiki

ਬਹਾਰ ਦਾ ਦਿਨ

ਪੈੜਾਂ ਦੀ ਲੰਮੀ ਕਤਾਰ

ਰੇਤੀਲੇ ਤਟ ‘ਤੇ

ਮਾਸਾਓਕਾ ਸ਼ਿਕੀ

ਅਨੁਵਾਦ: ਅਮਰਜੀਤ ਸਾਥੀ

بہار دا دِن
پَیڑاں دی لّمی کقار
ریتِیلے تٹ تے

ماساوکا شِکی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ