Evening prayer—

the sacred flame brightens

with dying moths

John Brandi

ਸੰਧਿਆ ਦੀ ਆਰਤੀ—

ਜੋਤ ਹੋਰ ਰੌਸ਼ਨਾਈ

ਜਲ਼ਦੇ ਭੰਬਟ ਨੇ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

سندھیا دی آرتی
ہور وی رُشنائی
جلدے بھمبٹ نے

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ