ਸੇਵਾ-ਮੁਕਤ ਮਾਲੀ

ਨਿੱਤ ਵੇਖਣ ਜਾਵੇ

ਸਰਕਾਰੀ ਬਾਗ

ਮੋਹਨ ਗਿੱਲ

سیوا مُکت مالی
نِّت ویکھن جاوے
سرکاری باغ

موہن گِّل

شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ