ਭਾਈ ਵੰਡੇ ਪ੍ਰਸ਼ਾਦ

ਚੁੰਨੀ ਸਾਂਭਦੀ ਨਿੱਕੀ ਬੱਚੀ

ਵੰਡੇ ਸਭ ਨੂੰ ਨੈਪਕਿੱਨ

ਸੁਰਿੰਦਰ ਸਾਥੀ

بھائی ونڈے پرشاد
چُّنی سانبھدی نِّکی بّچی
ونڈے سبھ نوں نَیپکِن

سُرِندر ساتھی

شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ