for an appetizer

the fire-eater orders

a bowl of ice

John Brandi

ਭੁੱਖ ਲਾਉਣ ਲਈ

ਅੱਗ-ਖਾਣੇ ਨੇ ਮੰਗਿਆ

ਕੌਲਾ ਚੌਲ਼ਾਂ ਦਾ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

بھُّکھ لاون لئی
اّگ کھانے نے منگیا
کؤلا چؤلا دا

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ