ਵਰਕਾ ਗੁਲਾਬੀ

ਡਿੱਗਿਆ ਕਿਤਾਬ ‘ਚੋਂ

ਘਰ ‘ਚ ਆ ਗਿਆ ਭੂਚਾਲ

ਗੁਰਿੰਦਰ ਸਿੰਘ ਕਲਸੀ

ورکا گُلابی
ڈِگیا کِتاب ‘چوں
گھر ‘چ آگیا بھُچال

گُرِندر سِنگھ کلسی

شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ