famous ruin—

its walls now foundations

for the local village

John Brandi

ਪ੍ਰਸਿੱਧ ਖੰਡਰ—

ਇਹਦੀਆਂ ਕੰਧਾਂ ਬਣੀਆਂ

ਹੁਣ ਪਿੰਡ ਦੀ ਬੁਨਿਆਦ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

پرسِّدھ کھنڈر
اِہدِیاں کندھا بنِیاں
ہُن پِنڈ دی بُنیاد

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ