Spring evening—

he sits in one chair

blue jay takes the other

John Brandi

ਬਸੰਤ ਰੁੱਤ ਦੀ ਸ਼ਾਮ—

ਇਕ ਕੁਰਸੀ ਉਹ ਆਪ ਬੈਠਾ

ਦੂਜੀ ਬੈਠਾ ਨੀਲਕੰਠ

ਜੌਨ ਬਰੈਂਡੀ 

ਅਨੁਵਾਦ: ਅਮਰਜੀਤ ਸਾਥੀ

بسنت رُّت دی شام
اِّک کُرسی اوہ آپ بَیٹھا
دوجی بَیٹھا نِیلکنٹھ

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ