Ancient shards

turned up, plowed under

by the farmer

John Brandi

ਪੁਰਾਤਨ ਠੀਕਰੀਆਂ

ਪੁੱਟੀਆਂ ਫੇਰ ਦੱਬੀਆਂ

ਹਲ਼ ਵਾਹੁੰਦੇ ਕਿਸਾਨ ਨੇ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

پُراتن ٹھِیکرِیاں
پُٹِیاں پھِر دّبِیاں
ہل واہُندے کِسان نے

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ