ਮੱਝ ਰੱਸਾ ਤੜਾਇਆ

ਲੰਙੀ ਤਾਈ ਨੂੰ

ਸਾਰਾ ਪਿੰਡ ਵਿਖਾਇਆ

ਗੁਰਿੰਦਰਜੀਤ ਸਿੰਘ

مّجھ رّسا تُڑایا
لنگی تائی نوں
سارا پِنڈ وِکھایا

گُرِندرجیت سِنگھ

شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ