Windy day—

a broken clock

weights the astrologer’s charts

John Brandi

ਝੱਖੜੀ ਦਿਨ…

ਜੋਤਸ਼ੀ ਦੀਆਂ ਜੰਤਰੀਆਂ ‘ਤੇ

ਵਿਗੜੀ ਘੜੀ ਦਾ ਬੋਝ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

جھّکھڑی دِن
جوتشی دِیاں جنترِیاں ،تے
وِگڑی گھڑی دا بوجھ

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ