Along the river

ripples of light

on the sleeping child

John Brandi

ਦਰਿਆ ਕਿਨਾਰੇ

ਸੁੱਤੇ ਬੱਚੇ ਦੇ ਮੂੰਹ ਉੱਤੇ

ਚਾਨਣ ਦੇ ਝਲਕਾਰੇ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

دریا کِنارے
سُّتے بّچے دے منہ تے
چانن دے جھلکارے

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ