ਹਵਾ ਸਰੂਰੀ…
ਉੱਡਦੀ ਚੁੰਨੀ
ਲੋਰ ‘ਚ ਨੱਚੇ
ਸੰਦੀਪ ਧਨੋਆ
ہوا سروری
اُڈدی چُّنی
لور ،چ نّچے
سندِیپ دھنوآ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
11 ਐਤਵਾਰ ਅਪ੍ਰੈ. 2010
Posted ਕੁਦਰਤ/Nature, ਜੀਵਨ/Life, ਸੰਦੀਪ ਧਨੋਆ
inਸੰਦੀਪ ਧਨੋਆ
سندِیپ دھنوآ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
darbara singh said:
ਰੁਖ਼ ਹਵਾ ਦਾ ਮੁੜਿਆ
ਚੇਹਰੇ ਦੇ ਰੁੱਖ ਤੋਂ
ਸੱਤ ਰੰਗਾ ਪੰਛੀ ਉੜਿਆ
ਬੜੇ ਮਹੀਨ ਛਿਨ ਦੀ ਪਕੜ ਹੈ ਤੁਹਾਡੀ ਕ੍ਰਿਤੀ ।
ਡਾ. ਹਰਦੀਪ ਕੌਰ ਸੰਧੂ said:
ਗਿੱਧੇ ਵਿੱਚ ਮੈਂ ਨੱਚਦੀ
ਉਡੇ ਚੁੰਨੀ ਮੇਰੇ ਨਾਲ਼…..
ਚੁੰਨੀ ਉੱਡ-ਉੱਡ ਜਾਏ….
ਗੁੱਤ ਖੁੱਲ-ਖੁੱਲ ਜਾਏ….
ਬਹੁਤ ਵਧੀਆ ਸੰਦੀਪ ਜੀ।
Sandeep Dhanoa said:
ਹੌਸਲਾ ਅਫ਼ਜ਼ਾਈ ਲਈ ਬੇਹੱਦ ਸ਼ੁਕਰੀਆ ਜੀ।
tisjot said:
ਖੁਸ਼ੀ’ਚ ਭਿੱਜੇ ਪਲਾਂ ਦੀ ਕਹਾਣੀ ਕਹਿ ਰਿਹਾ ਹੈ ਤੁਹਾਡਾ ਹਾਇਕੂ ਸੰਦੀਪ ਜੀ, ਬਹੁਤ ਵਧੀਆ।
ਬਲਰਜ ਚੀਮਾ said:
ਅਤੀ ਸੁੰਦਰ ਤੇ ਸਹਾਉਣੀ ਤਸਵੀਰ ਹੈ; ਸਰੂਰ ਵਿੱਚੋਂ ਸ਼ਬਦ ਗ਼ਾਇਬ ਹੋ ਜਾਂਦੇ ਹਨ; ਇਥੇ ਈ ਬੱਸ ਕਰਦਾ ਹਾਂ!