Twilight—

the aging couple

feeding each other

John Brandi

ਤ੍ਰਿਕਾਲਾਂ—

ਬੁੱਢਾ ਜੋੜਾ ਖੁਆਵੇ

ਇਕ ਦੂਜੇ ਨੂੰ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

تِرکالاں…
بُڈھا جوڑا کھُآوے
اِّک دوجے نوں

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ