ਸੋਨੇ ਦੀਆਂ ਤਾਰਾਂ—

ਨਾਨੀ ਦੇ ਧੌਲ਼ੇ ਵਾਲ਼ੀਂ

ਤੇਲ ਸਰੋਂ ਦਾ ਲਾਵਾਂ

ਦੀਪੀ ਸੰਧੂ

سونے دِیاں تاراں
نانی دے دھولے والیں
تیل سروں دا لاواں

دِیپی سندھو

شاہ مُکھی روپ : جسوِندر سِنگھ 

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ