ਬੇਬੇ ਨੇ ਫੋਟੋ ਬਣਵਾਈ

ਸੌ ਵਰ੍ਹਿਆਂ ਦੀ ਯਾਤਰਾ

ਚਿਹਰੇ ‘ਤੇ ਲਿਖਵਾਈ

ਦਰਬਾਰਾ ਸਿੰਘ

ਨੋਟ: ਦਰਬਾਰਾ ਸਿੰਘ ਜੀ ਦੀ ਮਾਤਾ ਜੀ ਨੂੰ ਸ਼ਰਧਾਂਜਲੀ। ਅੱਜ ਉਨ੍ਹਾਂ ਦੀ ਵਰਸੀ ਹੈ।

بیبے نے فوٹو بنواءی
سو ورہِاں دی یاترا
چہرے ،تے لِکھواءی

دربارا سِنگھ
نوٹ: دربارا سِنگھ جی دے ماتا جی نوں شردھانجلی اّج اُہنا دی برسی ھے

شاہ مُکھی روپ : جسوِندر سِنگھ 

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ