The napping priest—

his hand clenched

to the temple keys

John Brandi

ਪੁਜਾਰੀ ਸੁੱਤਾ—

ਹੱਥ ‘ਚ ਫੜੀਆਂ ਘੁੱਟ ਕੇ

ਮੰਦਰ ਦੀਆਂ ਚਾਬੀਆਂ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

پُجاری سُّتا
ہّتھ ،چ پھڑِاں گھُّٹ کے
مندر دِیاں چابِیاں

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ