The highest peaks

suddenly dwarfed

by those in parting clouds

John Brandi

ਉੱਚੀਆਂ ਚੋਟੀਆਂ

ਬੌਣੀਆਂ ਕੀਤੀਆਂ

ਜਾਂਦੇ ਬੱਦਲ਼ਾਂ ਨੇ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

اُچِیاں چوٹِیاں
بونِیاں کِیتِیاں
جاندے بّدلاں نے

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ