ਰੁੰਡ-ਮੁੰਡ ਰੁੱਖ

ਉਜਾੜ ਖੜਾ

ਇਕੱਲਾ ਮਨੁੱਖ

ਬਲਰਾਜ ਚੀਮਾ

رُنڈ۔مُنڈ رُّکھ
اُجاڑ کھڑا
اِکّلا منُّکھ

بلراج چِیما

شاہ مُکھی روپ : جسوِندر سِنگھ 

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ