on the temple steps

the saddhu lays down his trident

to answer his mobile

John Brandi

ਮੰਦਰ ਦੀਆਂ ਸੀੜੀਆਂ

ਸਾਧੂ ਨੇ ਰੱਖਿਆ ਤ੍ਰੀਸ਼ੂਲ

ਫੋਨ ਕਰਨ ਲਈ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

مندر دِیاں سِیڑِیاں
سادھو نے رّکھیا تِرشول
فون کرن لئی

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ