power cut–

the halting call

of the pre-recorded muezzin

John Brandi

ਲੱਗਾ ਬਿਜਲੀ ਕੱਟ—

ਅੱਧ ਵਿਚਾਲ਼ੇ ਰੁਕ ਗਈ

ਟੇਪ-ਭਰੀ ਮੁੱਲਾਂ ਦੀ ਬਾਂਗ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

لّگا بِجلی کّٹ
اّدھ وِچالے رُک گئی
ٹیپ بھری مُّلاں دی بانگ

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ