ਚੇਤਰ ਚੜ੍ਹਿਆ
ਤਿਤਲੀਆਂ ਦੇ ਪਰ
ਪੰਖੜੀਆਂ ਦੇ ਦਰ
ਗੁਰਮੀਤ ਸੰਧੂ
چیتر چڑھیا
تِتلیاں دے پر
پنکھڑِیاں دے در
گُرمِیت سندھو
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
06 ਮੰਗਲਵਾਰ ਅਪ੍ਰੈ. 2010
Posted ਕੁਦਰਤ/Nature, ਗੁਰਮੀਤ ਸੰਧੂ, ਜੀਵ-ਜੰਤ, ਬਸੰਤ/Spring
inگُرمِیت سندھو
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
Jagjit Sandhu said:
ਬਹੁਤ ਹੀ ਵਧੀਆ ਹਾਇਕੂ ਹੈ ਭਾਜੀ।
ਤੁਹਾਡੀ ਸਿਹਤਯਾਬੀ ਲਈ ਦੁਆ ਕਰਦੇ ਹਾਂ।
Sandip Chauhan said:
ਫੜਫੜਾਈਆਂ ਤਿੱਤਲੀਆਂ
ਅੰਬਰ ਰੰਗ ਬਰੰਗ
darbaras singh said:
ਖੂਬਸੁਰਤ ਛਿਣ ਨੂੰ ਫੜਿਆ ਹੈ
ਜਗਜੀਤ ਜੀ ਨੇ ਸਿਹਤ ਦੀ ਗਲ ਕਰੀ ਹੈ ਚਿੰਤਾ ਦਾ ਵਿਸ਼ਾ ਹੈ। ਤੰਦਰੁਸਤੀ ਦੀ ਕਾਮਨਾ ਸਹਿਤ
tisjot said:
Sandhu Saheb, soch rahe san ke gaerhaazri da sbab koi rujhevaan hovega; aap di tandrursti di kaamna karde han.
titlyaan te pankhrhiyaan di gall kar reha haiku behad khoobsoorat hai
Gurmeet Sandhu said:
ਸਾਰੇ ਮਿੱਤਰਾਂ ਦਾ ਹਾਇਕੂ ਪਸੰਦ ਕਰਨ ਲਈ ਸ਼ਕਰੀਆ।ਤੁਸੀਂ ਮੇਰੀ ਸਿਹਤ ਬਾਰੇ ਚਿੰਤਾ ਪ੍ਰਗਟ ਕੀਤੀ ਹੈ, ਉਹਦੇ ਲਈ ਤੁਹਾਡਾ ਆਭਾਰੀ ਹਾਂ। ਹੌਲੀ ਹੌਲੀ ਸੁਧਾਰ ਹੋ ਰਿਹਾ ਹੈ, ਉਮੀਦ ਹੈ ਛੇਤੀ ਹੀ ਸਿਹਤਯਾਬ ਹੋ ਜਾਵਾਂਗਾ।
ਗੁਰਮੀਤ ਸੰਧੂ
Sandeep Dhanoa said:
ਸੰਧੂ ਸਾਹਿਬ
ਤੁਹਾਡੀ ਤੰਦਰੁਸਤੀ ਲਈ ਬਹੁਤ ਬਹੁਤ ਸ਼ੁਭ ਇਛਾਵਾਂ
ਅਤੇ ਦੁਆਵਾਂ ਸਹਿਤ
ਸੰਦੀਪ ਧਨੋਆ
Gurinderjit Singh said:
Beautifl haiku, Gurmeet ji.
Wish you all the best. Tuhadii changii sehat dee kaamna karde haan sabh!
ਡਾ. ਹਰਦੀਪ ਕੌਰ ਸੰਧੂ said:
ਗੁਰਮੀਤ ਸੰਧੂ ਜੀ,
ਚਿਰ ਹੋ ਗਿਆ ਸੀ ਮਹੀਨਿਆਂ ਦੇ ਦੇਸੀ ਨਾਂ ਬੋਲਿਆਂ ਨੂੰ ‘ਚੇਤ-ਵਿਸਾਖ-ਜੇਠ-ਹਾੜ’।ਮੁੜ ਤੋਂ ਯਾਦ ਆ ਗਏ।
ਤੁਹਾਡੀ ਸਿਹਤਯਾਬੀ ਲਈ ਦੁਆ ਕਰਦੇ ਹੋਏ।
ਦੀਪੀ ਸੰਧੂ
Gurmeet Sandhu said:
ਮੇਰੀ ਚੰਗੀ ਸਿਹਤ ਲਈ ਦੁਆ ਕੀਤੀ ਹੈ ਅਤੇ ਆਪਣੇ ਨਿਘੇ ਸ਼ਬਦਾਂ ਰਾਹੀਂ ਸੁਨੇਹੜੇ ਭੇਜੇ ਹਨ, ਤੁਹਾਡਾ ਸਭ ਮਿਤਰਾਂ ਦਾ ਸ਼ੁਕਰਗੁਜ਼ਾਰ ਹਾਂ।