ਚੇਤਰ ਚੜ੍ਹਿਆ

ਤਿਤਲੀਆਂ ਦੇ ਪਰ

ਪੰਖੜੀਆਂ ਦੇ ਦਰ

ਗੁਰਮੀਤ ਸੰਧੂ

چیتر چڑھیا
تِتلیاں دے پر
پنکھڑِیاں دے در

گُرمِیت سندھو

شاہ مُکھی روپ : جسوِندر سِنگھ 

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ