for a topknot

Buddha wears

the morning star

John Brandi

ਜੂੜੇ ਦੀ ਥਾਂ

ਬੁੱਧ ਨੇ ਪਾਇਆ

ਤਾਰਾ ਸਰਘੀ ਦਾ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

جوڑے دی تھاں
بُّدھ نے پایا
تارا سرگھی دا

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ