ਲੰਗਰ ਲਈ ਕਤਾਰ

ਮੰਗਤਿਆਂ ਨੂੰ ਝਿੜਕੇ

ਖਲੋਤਾ ਪਹਿਰੇਦਾਰ

ਅਮਰਾਓ ਸਿੰਘ ਗਿੱਲ

لنگر لئی کتار
منگتیاں نوں جھِڑکے
کھلوتا پہریدار

امراو سِنگھ گِّل

شاہ مُکھی روپ : جسوِندر سِنگھ 

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ