ਕੂੜੇ ਦੇ ਢੇਰ ਚੋਂ

ਕਾਗਜ਼ ਚੁਗਦਾ ਬੱਚਾ

ਉਡਦੇ ਜਹਾਜ਼ ਵੱਲ ਵੇਖੇ

ਰਮਨਜੋਤ ਕੌਰ ,ਉਮਰ ੧੧ ਸਾਲ , ਮਾਨਸਾ

کوڑے دے ڈھیر ،چوں
کاگز چُگدا بّچہ
اُڈدے جحاز وّل ویکھے

رمنجوت کور ۱۱ سال مانسا

شاہ مُکھی روپ : جسوِندر سِنگھ 

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ