ਨੀਲਾ ਅੰਬਰ

ਬਣਦੇ ਮਿਟਦੇ

ਲੱਖਾਂ ਚਿਹਰੇ

ਸੁਰਿੰਦਰ ਸਾਥੀ
 

نِیلا امبر
بندے مِٹدے
لّکھاں چِہرے

سُرِندر ساتھی

شاہ مُکھی روپ : جسوِندر سِنگھ 

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ