A storm

sending down flower petals

instead of rain

John Brandi

ਤੁਫਾਨ

ਵਰਸਾ ਰਿਹਾ ਫੁੱਲ ਪੱਤੀਆਂ

ਬਰਖਾ ਦੀ ਥਾਂ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

طوفان
ورسا رِہا پھُّل پّتیاں
برکھا دی تھاں

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ