After everyone leaves

I sit alone watching

the winter sea

John Brandi

ਸਾਰਿਆਂ ਦੇ ਜਾਣ ਮਗਰੋਂ

ਮੈਂ ਇਕੱਲਾ ਬੈਠਾ ਵੇਖਾਂ

ਸਰਦੀ ਦਾ ਸਾਗਰ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

ساریاں دے جان مگروں
میں اِکّلا بَیٹھا ویکھاں
سردی دا ساگر

جوہن برَینڈی

پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ