Finally an answer

to a three-page letter:

“Phone me.”

John Brandi

ਆਖਰ ਜਵਾਬ ਆਇਆ

ਤਿੰਨ ਸਫਿਆ ਦੀ ਚਿੱਠੀ ਦਾ

“ਫੋਨ ਕਰੀਂ”

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

آکھر جباب آیا
تِّن صفیاں دی چِّٹھی دا
-فون کریں-

جوہن برَینڈی
پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ