farther I journey

closer I am

to ones left behind

John Brandi

ਜਿੰਨਾਂ ਜਾਵਾਂ ਦੂਰ

ਹੋਵਾਂ ਨੇੜੇ ਹੋਰ ਉਨ੍ਹਾਂ ਦੇ

ਪਿੱਛੇ ਛੱਡੇ ਜਿਹੜੇ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

جِّنا جاواں دور
ہوواں نیڑے ہور اُنہاں دے
پِّچھے چھّڈے جِہڑے

جوہن برَینڈی
پنجابی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ