ਸਰਦਲ ‘ਤੇ ਦੀਵਾ

ਚਾਨਣ ਕਰੇ

ਅੰਦਰ ਵੀ ਬਾਹਰ ਵੀ

ਸੁਰਿੰਦਰ ਸਾਥੀ

صردل تے دِیوا
چانن ونڈے
دوویں پاسے

سُرِندر ساتھی

شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ