ਖੇਡੀਏ ਧਰਤੀ ਤੇ

ਮੈਂ ਤੇ ਮੇਰੀਆਂ ਸਹੇਲੀਆਂ

ਆਸਮਾਨ ‘ਚ ਤਾਰੇ

ਰਮਨਜੋਤ ਕੌਰ, ਉਮਰ ੧੧ ਸਾਲ, ਮਾਨਸਾ

‘ ਹਰੇ ਹਰੇ ਤਾਰੇ ‘ ਪੜ੍ਹਕੇ ਰਮਨ ਨੇ ਦੋ ਹਾਇਕੂ  ਭੇਜੇ ਹਨ

کھیڈِیے دھرتی تے
میں تے میرِیاں سہیلیاں
اسمان تے تارے

رمنجوت کور ۔اُمر ۱۱ سال ۔مانسا

ہرے ہرے تارے پڑ کے رمن نے ۲ ہایکو بھیجے ہن