Above the headlines

a butterfly

skims the rice fields

John Brandi

ਜੀਰੀ ਦੇ ਖੇਤ ਉੱਤੇ

ਇਕ ਤਿਤਲੀ

ਕਰੇ ਨਜ਼ਰਸਾਨੀ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

جِیری دے کھیت اُّتے
اِک تِتلی
کرے نزرسانی

جوہن برَینڈی
گُرمُکھی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ