ਹੁੰਦੀ ਰੂੰ ਦੀ ਬਰਖਾ…
ਬੱਚੇ ਘੜਨ ਸਨੋਅਮੈਨ
ਬੇਬੇ ਸੋਚੇ ਚਰਖਾ
snow falling
children making snowman
grandma missing spinning wheel
ਗੁਰਿੰਦਰਜੀਤ ਸਿੰਘ
ہُندی روں دی برکھا
بّچے گھڑن سنوعمَین
بیبے سوچے چرکھا
گُرِندرجیت سِنگھ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
ਗੁਰਿੰਦਰ ਜੀ ਕਮਾਲ ਕਰੀ ਜਾ ਰਹੇ ਹੋ, ਬਹੁਤ ਖੂਬਸੂਰਤ ਬਿੰਬ ਘੜਿਆ ਹੈ…
ਬਹੁਤ ਖੂਬ ਹੈ ਜੀ
ਗੁਰਿੰਦਰਜੀਤ ਜੀ ਬਹੁਤ ਵਧਿਆ ਪੇਸ਼ਕਾਰੀ।ਬੇਬੇ ਜੀ ਨੂੰ ਕਹਿਣਾ ਬਹੁਤਾ ਫਿਕਰ ਨਾ ਕਰੇ ਹੁਣ ਸਾਰੀਆਂ ਚੀਜ਼ਾਂ ਬਣੀਆਂ ਬਣਾਈਆਂ ਮਿਲ ਜਾਂਦੀਆਂ ਨੇ।
ਗੁਰਿੰਦਰਜੀਤ ਜੀ ਤੁਹਾਡੇ ਹਾੲਕੂ ਨਾਲ ਸੰਵਾਦ ਤੋਂ ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਸਾਥੀ ਸਾਹਿਬ ਨੇ ਮੇਰਾ ਵੀ ਹਾਇਕੂ ਪੋਸਟ ਕੀਤਾ ਹੈ।ਸਾਂਝੀ ਸੋਚ ਦੀ ਅੱਜ ਵੀ ਕਮਾਲ ਹੋ ਗਈ ,ਤਿੰਨ ਹਾਇਕੂ,ਸੁਪਰੀਤ ਦਾ,ਤੁਹਾਡਾ ਅਤੇ ਮੇਰਾ ,ਮਾਂ-ਮੋਹ ਨਾਲ ਭਿੱਜੇ ਹਨ। ਜਿਉਂਦੀ ਰਹੇ ਜਗਤ ਦੀ ਮਾਂ।
ਕਿੱਡੇ ਸੁਭਾਗ ਦੀ ਗਲ ਹੈ, ਦਰਬਾਰਾ ਸਿੰਘ ਜੀ!
Snowman is not carved (Gharan). Angrezii ‘ch making thik hai.
ਸਨੋਅ ਦੇ ਕਈ ਰੂਪ ਨੇਂ, ਸਮਰਾਲਾ ਚੌਕ ਬੈਠ ਕੇ ਨੀ ਦਿਸਦੇ। ਜੁਆਕਾਂ ਦੇ ਕੋਮਲ ਹੱਥ ਸਨੋਅਮੈਨ ਘੜਦੇ ਹੀ ਨੇਂ..
par samrala chaok vich rande te randi barph de rasgulean chon visulize tan kiti ja jakdi hai