ਮੇਰਾ ਬਟੂਆ

ਖਾਲ੍ਹੀ ਗਰੀਬ

ਭਰਿਆ ਅਮੀਰ

ਸਤਪ੍ਰੀਤ ਸਿੰਘ

 

میرا بٹوآ
کھالی غریب
بھریا عمیر

ستپریت سنگھ
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ