ਇਸ਼ਾਰੇ ਉਂਗਲਾਂ ਦੇ

ਗੱਲਾਂ ਕਰ ਕੇ ਬੇਬੇ

ਖੁਦ ਨੂੰ ਕੁਝ ਸਮਝਾਵੇ

ਦਰਬਾਰਾ ਸਿੰਘ

اِشارے  اُنگلاں دے
گّلاں کرکے بیبے
خُد نوں کُچھ سمجھاوے

 دربارا سِنگھ
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ