ਪੁਰਾਣੇ ਖਤਾਂ ‘ਚੋਂ

ਖੁਸ਼ਬੂ ਆਵੇ

ਸੱਜਣਾ ਦੇ ਹੱਥਾਂ ਦੀ

ਅਮਰਾਓ ਸਿੰਘ ਗਿੱਲ

پُرانے خطاں چوں
خُشبو آوے
سّجناں دے ہّتھاں دی

امراو سِنگھ گِّل
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ