Changing lanes

discovers his reading glasses

on the hood

John Brandi

ਲੇਨ ਬਦਲੀ ਵੇਲ਼ੇ

ਉਸ ਨੂੰ ਲੱਗਿਆ ਪਤਾ

ਐਨਕ ਰਹਿਗੀ ਹੁੱਡ ‘ਤੇ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

لین بدلی ویلے
اُسنو لّگیا پتہ
اَینک رہ گئی ہُّڈ تے

جوہن برَینڈی
گُرمُکھی انُواد : امرجیت ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ