ਤੇਰੇ ਦਰ ਜਾਂਦਿਆਂ

ਥਿੜਕਾਂ, ਗਿਰਾਂ

ਉੱਠਾਂ ਫਿਰ ਤੁਰਾਂ

ਸੁਰਿੰਦਰ ਸਾਥੀ

تیرے در جاندیاں
تھِڑکاں ، گِراں
اُٹھاں پھِر تُراں

سُرِندر ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ