ਪੰਜਾਬੀ ਹਾਇਕੂ ਫੋਰਮ ਪੰਜਾਬੀ ਸਾਹਿਤ ਖੇਤਰ ਵਿਚ ਹਾਇਕੂ ਵਿਧਾ ਨੂੰ ਪਰਚੱਲਤ ਅਤੇ ਲੋਕ-ਪ੍ਰਿਯ ਬਣਾਉਣ ਲਈ ਕਾਰਜਸ਼ੀਲ ਹੈ। ਫੋਰਮ ਵਲੋਂ ਪਹਿਲੀ ਹਾਇਕੂ ਪੁਸਤਕ ‘ਹਰੇ ਹਰੇ ਤਾਰੇ’ (ਵਿਸ਼ਵ ਦੇ ਬੱਚਿਆਂ ਦੇ ਹਾਇਕੂ) ਛਪਕੇ ਆ ਗਈ ਹੈ। ਇਸ ਪੁਸਤਕ ਦੀ ਕਾਪੀ ਮੰਗਵਾਉਣ ਲਈ ਅਪਣਾ ਪਤਾ ਹੇਠ ਲਿਖੇ ਈਮੇਲ ਪਤੇ ‘ਤੇ ਭੇਜ ਦੇਵੋ। ਪੁਸਤਕ ਤੁਹਾਨੂੰ ਸਮੇਤ ਡਾਕ ਖਰਚ ਮੁਫ਼ਤ ਭੇਜੀ ਜਾਵੇਗੀ।

www.haikupunjabi@gmail.com

پنجابی ہائیکو فورم پننجابی ساحِت کھیتر وِّچ ہائیکو وِدھا نوں پرچّلت اتے لوک پرِیا بناون لئی کارجشیل ہے ۔ فورم وّلوں پہلی ہائیکو
پُستک ‘ہرے ہرے تارے’ (وِشو دے بّچیاں دے  ہائیکو ) چھپ کے آ گئی ہے ۔ اِس پُستک دی کاپی منگواون لئی آپنا پتا ہیٹھ لِکھے ای میل پتے ،تے بھیج دیو ۔ پُستک تُہانوں سمیت ڈاک خرچ مُفت بھیجی جاوے گی

www.haikupunjabi@gmail.com