A slight breeze
and the whole rice paddy
shimmers with dew
John Brandi
ਹਲਕੀ ਜਿਹੀ ਹਵਾ
ਅਤੇ ਸਾਰਾ ਧਾਨ ਦਾ ਖੇਤ
ਤਰੇਲ ਨਾਲ਼ ਝਿਲਮਲ
ਜੌਨ ਬਰੈਂਡੀ
ਅਨੁਵਾਦ: ਅਮਰਜੀਤ ਸਾਥੀ
ہلکی جِہی ہوا
اتے سارا دھان دا کھیت
تریل نال جھِلمِل
جوہن برَینڈی
گُرمُکھی انُواد : امرجیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ