ਗੰਗਾ ਜਲ ਪੀਕੇ ਮਰੇ

ਸਿੱਧਾ ਸੁਰਗ ਨੂੰ ਜਾਵੇ…

ਪਰ ਜੀਂਦਾ ਪੀਣੋਂ ਡਰੇ

ਦਰਬਾਰਾ ਸਿੰਘ

گنگا جل پی کے مرے
سِّدھا سُرگ نوں جاوے
جِیندا پِینو ڈرے

دربارا سِنگھ
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ