ਪੈਗੋਡੇ ਦੁਆਲ਼ੇ ਘੰਟੀਆਂ
ਮਾਰਚ ਮਹੀਨੇ
ਮੇਰੇ ਵਿਹੜੇ ਸਪਰੂਸ

ਹਇਗਾ: ਤਿਸਜੋਤ

ਨੋਟ: ਪੈਗੋਡਾ = ਬੌਧ-ਮੰਦਿਰ
ਸਪਰੂਸ = ਚੀੜ੍ਹ ਦੀ ਕਿਸਮ ਦਾ ਰੁੱਖ ਜਿਸ ਨੂੰ ਘੰਟੀਆਂ ਵਰਗੇ ਚੀੜ੍ਹ-ਫ਼ਲ (pine-cone) ਲਗਦੇ ਹਨ।

پَیگوڈے دُوالے گھنٹِیاں
مارچ مہِینے
میرے وِہڑے سپروس

ہایگہ : تِسجوت
شاہ مُکھی روپ : جسوِندر سِنگھ

نوٹ : پَیگوڈا ۔ بُّدھ مندر
سپروس۔چِیڑ دی کِسم دا رُّکھ جِس نوں گھنٹیاں ورگے چِیڑ فل  لگدے ہن