ਅਮ੍ਰਿਤ ਵੇਲੇ ਟੇਪ ਤੋਂ

ਰੱਬੀ ਬਾਣੀ ਪਾਠ

ਚਾਰ ਸਪੀਕਰ ਕਰਦੇ

ਗੁਰਿੰਦਰਜੀਤ ਸਿੰਘ

امرِت ویلے ٹیپ توں
رّبی بانی پاٹھ
چار سپیکر کردے

 گُرِندرجیت سِنگھ
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ