ਸੁਪਨੇ ‘ਚ ਪਈ ਖੱਪ

ਹੋ ਗਈ ਸ਼ਾਂਤ

ਅਲਾਰਮ ਵੱਜਿਆ

ਦਵਿੰਦਰ ਪੂਨੀਆ

سُپنے .چ پئی کھّپ
ہو گ ئی شانت
الارم وّجیا

دربارا سِنگھ
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ