ਰੇਲਾਂ ਇੱਥੇ ਦੇਰ ਤਕ ਰੁਕਦੀਆਂ ਨੇ

ਬਾਕੀ ਸਫਰ ਲਈ ਪਾਣੀ ਲੈਂਦੀਆਂ

ਮੈਂ ਲੱਭਦਾਂ ਇੱਥੇ ਆਪਣੇ ਪੁਰਾਣੇ ਹਮਸਫਰ

ਆਲੋਕਧਨਵਾ

ਹਿੰਦੀ ਤੋਂ ਅਨੁਵਾਦ : ਗੁਰਪ੍ਰੀਤ

ریلاں ایتھے دیر تّک رُکدِیاں نے
باقی سفر لئی پانی لَیندِیاں
میں لّبھداں آپنے پُرانے ہمسفر

آلوکدھنوا
گُرمُکھی انُواد : گُرپریت
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ