ਹੱਥੋਂ ਫਿਸਲੀ

ਫੁੱਲਾਂ ਵਾਲ਼ੀ ਪਲੇਟ

ਪੱਤਾ ਪੱਤਾ ਕੰਕਰਿਆ

ਅਮਰਿੰਦਰ ਟਿਵਾਣਾ

ہّتھوں پھِسلی
پھُلاں والی پلیٹ
پّتہ پّتہ کنکریا

امرِندر ٹِوانا
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ