ਛੜਿਆਂ ਦਾ ਚੁੱਲ੍ਹਾ…

ਬਾਹਰੋਂ ਬੁਝੀਆਂ ਪਾਥੀਆਂ

ਅੰਦਰ ਅੱਗ ਧੁਖੇ

ਅਮਰਾਓ ਸਿੰਘ ਗਿੱਲ

چھڑیاں دا چُلہہ باہروں بُجھِیاں پاتھِیاں اندروں اّگ دھُکھے


امراو سِنگھ گِّل
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ